Sri Guru Granth Sahib Ji

앙(Ang) 977

  1. ਹਰਿ ਤੁਮ ਵਡ ਅਗਮ ਅਗੋਚਰ ਸੁਆਮੀ ਸਭਿ ਧਿਆਵਹਿ ਹਰਿ ਰੁੜਣੇ ॥

    오 하리! 당신은 통과할 수 없고, 지각할 수 없으며, 위대하며, 모든 존재는 아름다운 하나님을 관상합니다

  2. ਜਿਨ ਕਉ ਤੁਮੑਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ ॥੧॥

    당신의 큰 은총의 눈으로 바라보는 자들은 주님을 묵상하고, 구르무크가 됩니다. ||1||

  3. ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥

    이 세상은 하나님이 창조하신 것이고, 세상의 생명입니다

  4. ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥

    그것은 물에서 솟아올랐다가 다시 물 속에서 합쳐지는 많은 파도처럼 모든 생명체와 연결되어 있습니다. 2॥

  5. ਜੋ ਪ੍ਰਭ ਕੀਆ ਸੁ ਤੁਮ ਹੀ ਜਾਨਹੁ ਹਮ ਨਹ ਜਾਣੀ ਹਰਿ ਗਹਣੇ ॥

    주! 당신은 당신이 창조하신 모든 것을 알고 계시지만, 우리는 당신의 놀라운 연극을 알지 못합니다

  6. ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥੩॥

    우리는 당신의 자녀이니, 마음에 찬양을 드려 당신을 피하게 하소서." 3

  7. ਤੁਮ ਜਲ ਨਿਧਿ ਹਰਿ ਮਾਨ ਸਰੋਵਰ ਜੋ ਸੇਵੈ ਸਭ ਫਲਣੇ ॥

    세상에! 당신은 바다이고 당신을 숭배하는 Mansarovar는 그가 원하는 모든 과일을 얻습니다

  8. ਜਨੁ ਨਾਨਕੁ ਹਰਿ ਹਰਿ ਹਰਿ ਹਰਿ ਬਾਂਛੈ ਹਰਿ ਦੇਵਹੁ ਕਰਿ ਕ੍ਰਿਪਣੇ ॥੪॥੬॥

    나낙은 내가 '하리하리'라는 이름만을 원한다고 말하니, 오 주여! 이름을 알려주세요. 4॥ 6॥

  9. ਨਟ ਨਾਰਾਇਨ ਮਹਲਾ ੪ ਪੜਤਾਲ

    냇 나레인 마할라 4 조사

  10. ੴ ਸਤਿਗੁਰ ਪ੍ਰਸਾਦਿ ॥

    사티구르 프라사디

  11. ਮੇਰੇ ਮਨ ਸੇਵ ਸਫਲ ਹਰਿ ਘਾਲ ॥

    오 마이 하트! 하나님을 예배하는 것은 성공적인 섬김입니다

  12. ਲੇ ਗੁਰ ਪਗ ਰੇਨ ਰਵਾਲ ॥

    구루의 발을 얻고,

  13. ਸਭਿ ਦਾਲਿਦ ਭੰਜਿ ਦੁਖ ਦਾਲ ॥

    이것은 모든 고통과 가난을 없앨 것입니다

  14. ਹਰਿ ਹੋ ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥

    하나님 보시기에 기뻐하십시오. 1॥ 머무르다

  15. ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥

    이 몸은 하나님께서 친히 아름답게 만드신 하나님의 집입니다. 이 아름다운 하나님의 궁전은 매우 즐겁고 끝없는 보석, 보석 및 미덕의 루비가 있습니다

  16. ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥੧॥

    하리는 나에게 친절하게 대해주었고, 스스로 마음의 집에 들어왔다. 구루는 나를 하리에게 추천했고, 이를 통해 우리는 하리의 다르샨을 통해 깨달음을 얻었다. 1॥

  17. ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥

    구루가 하리의 도착 소식을 전했을 때, 몸과 마음은 하리의 도착 소식을 듣고 기뻐했다

  18. ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥੨॥੧॥੭॥

    나낙은 하나님을 발견했을 때 하나님께 몰두하여 최고의 깨달음을 얻었다. 2॥ 1॥ 7॥

  19. ਨਟ ਮਹਲਾ ੪ ॥

    냇 마할라 4

  20. ਮਨ ਮਿਲੁ ਸੰਤਸੰਗਤਿ ਸੁਭਵੰਤੀ ॥

    오 마음이여! 우아한 성도들과 만나십시오

  21. ਸੁਨਿ ਅਕਥ ਕਥਾ ਸੁਖਵੰਤੀ ॥

    달래는 하리의 설명할 수 없는 이야기를 듣고,

  22. ਸਭ ਕਿਲਵਿਖ ਪਾਪ ਲਹੰਤੀ ॥

    모든 죄가 씻겨질 것입니다.

  23. ਹਰਿ ਹੋ ਹੋ ਹੋ ਲਿਖਤੁ ਲਿਖੰਤੀ ॥੧॥ ਰਹਾਉ ॥

    그러나 하느님은 오직 최고의 행운의 기록을 통해서만 얻을 수 있다. 1॥ 머무르다

  24. ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥

    칼리 유가(Kali Yuga)에서는 신을 찬양하는 노래를 부르는 것이 가장 좋은 행위이므로 구루의 의견에 따라 하리 카타(Hari-Katha)와 찬송가를 부른다

  25. ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ ॥੧॥

    이 이야기를 듣고 진지하게 숙고해 본 사람이라면 나는 이 이야기를 할 운명에 처할 것이다. 1॥

  26. ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥

    하리의 설명할 수 없는 이야기를 즐긴 사람은 모든 배고픔을 없앴다

  27. ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥

    오 나낙이여! 신도들은 하리의 이야기를 들으면서 만족하고, 하리하리를 외침으로써 하리의 형상이 되었다. 2॥ 2॥ 8॥

  28. ਨਟ ਮਹਲਾ ੪ ॥

    냇 마할라 4

  29. ਕੋਈ ਆਨਿ ਸੁਨਾਵੈ ਹਰਿ ਕੀ ਹਰਿ ਗਾਲ ॥

    누군가 와서 하리를 찬양한다고 말하면

  30. ਤਿਸ ਕਉ ਹਉ ਬਲਿ ਬਲਿ ਬਾਲ ॥

    나는 그것에 집착 할 것이다

  31. ਸੋ ਹਰਿ ਜਨੁ ਹੈ ਭਲ ਭਾਲ ॥

    하리의 그 헌애자는 매우 훌륭합니다

한국어 번역

이 번역은 기계 번역이며 아직 사람이 검수하지 않았습니다.