Sri Guru Granth Sahib Ji

앙(Ang) 922

  1. ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥

    나낙은 하나님 자신이 모든 것을 하실 수 있게 오셨다고 말한다. 34

  2. ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥

    오 마이 바디! 네가 이 세상에 왔을 때 무슨 선행을 했느냐

  3. ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥

    오 몸이여! 네가 이 세상에 왔을 때 무슨 일을 했느냐

  4. ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥

    너희를 창조하신 하나님은 너희의 마음속에 거하지도 않으셨다

  5. ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥

    구루의 은총으로 신은 과거의 행위로 인해 이 열매를 받은 그의 마음 안에 거하신다

  6. ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥

    나낙은 삿구루에 마음을 쏟은 사람이 몸이 성공했다고 말한다. 35 ॥

  7. ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥

    오 내 눈이여! 하나님께서 여러분 안에 빛을 두셨으니 그분 외에 다른 사람을 마십시오

  8. ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥

    주님 외에는 아무도 쳐다보지 말라, 이는 너희가 그분의 은혜로 너희의 시력을 얻었음이니라

  9. ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥

    당신이 보고 있는 이 세상은 하나님의 형상이며, 당신은 하나님의 형상으로 보여진다

  10. ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥

    구루의 은총으로 이 비밀이 이해되었는데, 어디를 보든지 오직 한 분이신 하나님만 보이시고 그분 외에는 아무도 없습니다

  11. ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥

    나낙은 이 눈이 일찍이 눈이 멀었으나 사트구루가 신의 시력을 얻었다고 말한다. 36॥

  12. ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥

    오 내 귀여! 하나님은 진리를 듣기 위해 너희를 세상에 보내셨다

  13. ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥

    하나님께서 진리를 듣기 위해 육신으로 세상을 보내셨으니 진리의 소리에 귀를 기울이시고

  14. ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥

    듣는 순간 몸과 마음이 명랑해지고 라스나가 녹즙으로 합쳐집니다

  15. ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥

    그 지고한 진리, 목적 없는 경이로운 주님의 이상한 움직임은 설명할 수 없다

  16. ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥

    나낙은 "나맘리트의 말을 듣고 순결해져라, 신이 너를 세상에 보내어 진리를 듣게 하라"고 말한다. 37॥

  17. ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥

    하나님은 영혼을 육신의 동굴에 넣어 놓으심으로써 생명의 놀이를 하셨다

  18. ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥

    그는 생명의 악기를 연주했는데, 즉 생명의 숨결을 전달하고, 몸의 동굴의 아홉 개의 문, 눈, 귀, 입, 코 등을 드러냈으며, 열 번째 문은 비밀로 유지된다

  19. ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥

    그는 구루를 믿음으로써 다삼의 문을 보여주었다

  20. ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥

    다삼문(大三門)에는 여러 가지 형태와 아홉 가지 자금(宗族)의 주(名)가 있는데, 그 비밀은 찾을 수 없다

  21. ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥

    나낙은 사랑하는 주님께서 영혼을 육신의 동굴에 넣어 생명을 전달하셨다고 말한다. 38 ॥

  22. ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥

    참된 집에 앉아서 이 참된 하나님의 키르탄을 노래하십시오

  23. ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ ॥

    그 참된 집(삿산기)에 앉아서 참된 찬미를 노래하라, 거기서 진리는 항상 명상된다

  24. ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ ॥

    맙소사! 너희를 기쁘게 하는 자들과 깨달음을 얻은 구루무크들은 지고의 진리를 명상한다

  25. ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ ॥

    이 궁극적 진리는 모든 것의 주인이며, 진리는 그분 자신이 주신 사람에 의해서만 받아들여진다

  26. ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ ॥੩੯॥

    나낙이 말하기를, "참된 집(삿산기)에 앉아서 지고의 진리를 찬양하라. 36 ॥

  27. ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥

    오 운이 좋은 자들이여! 당신은 경건한 마음으로 행복한 연설을 듣고, 당신의 모든 욕망은 그것을 들음으로써 충족됩니다

  28. ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥

    지고한 주를 만난 사람, 그의 모든 슬픔과 고통은 사라졌다

  29. ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥

    참된 음성을 들은 자는 모든 슬픔과 질병과 괴로움이 사라졌다

  30. ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥

    푸르나 구루(Purna Guru)의 이 연설을 알게 된 온화한 성도들은 모두 행복해졌다

  31. ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥

    이 말씀을 듣는 사람도 순결해지고, 이 말씀을 읊는 사람도 순결해집니다. Satguru는 그의 연설에 널리 퍼져 있습니다

  32. ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥

    나낙은 구루의 발치에 있으면 마음의 음악이 무한한 소리로 연주되고 있다고 간청합니다. 40॥ 1॥

한국어 번역

이 번역은 기계 번역이며 아직 사람이 검수하지 않았습니다.