Sri Guru Granth Sahib Ji

앙(Ang) 849

  1. ਬਿਲਾਵਲੁ ਕੀ ਵਾਰ ਮਹਲਾ ੪

    빌라왈의 바르, 네 번째 메흘라:

  2. ੴ ਸਤਿਗੁਰ ਪ੍ਰਸਾਦਿ ॥

    사티구르 프라사디

  3. ਸਲੋਕ ਮਃ ੪ ॥

    슐로카 마할라 4

  4. ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥

    빌라왈 라가(Bilawal raga)를 노래함으로써 우리는 오직 최고의 하나님만을 찬양했다

  5. ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥

    구루의 가르침을 들으면서 마음속에 흡수하면 완전한 행운이 나타났습니다

  6. ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥

    밤낮으로 그분을 찬양하고 내 마음 속에는 오직 하리남의 열정만이 있다

  7. ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥

    몸도 마음도 꽃을 피우고, 마음의 정원도 꽃을 피우고 행복해졌습니다

  8. ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥

    구루의 지식의 등불로 무지의 어둠은 사라졌다

  9. ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥

    나낙은 하리를 보는 것만으로 생명을 얻는다, 오 하리! darshan에게 눈을 깜빡이고 시계를 주십시오. 1॥

  10. ਮਃ ੩ ॥

    마할라 3

  11. ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥

    빌라왈 라가(Bilawal raga)는 입에 하나님의 이름이 있을 때에만 불러야 한다

  12. ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥

    라가(Raga)와 소리(雲手)는 사하자(Sahaja) 신에 대해 명상할 때에만 말로 표현할 수 있다

  13. ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥

    라가(raga)와 나드(naad)를 제외하고는 신을 섬긴다면, 궁정에서는 오직 존경만 받게 된다

  14. ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥

    오 나낙이여! 구루무크(Gurumukh)가 되어 브라흐만에 대해 명상함으로써 마음의 교만은 제거된다. 2॥

  15. ਪਉੜੀ ॥

    파우디

  16. ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥

    주! 당신은 통과할 수 없으시며 모든 것을 창조하셨습니다

  17. ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥

    당신이 어떤 세상을 보든, 당신 자신이 그 세계에 퍼져 있습니다

  18. ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥

    그대는 스스로 삼매를 세웠고 그대는 스스로를 칭찬하고 있다

  19. ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥

    오 헌애자들이여! 밤낮으로 하나님을 계속 묵상하면 결국 하나님은 당신을 해방시키십니다

  20. ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥

    그분을 섬긴 사람은 행복을 발견하고 하리남에 합쳐진 사람입니다. l 1

  21. ਸਲੋਕ ਮਃ ੩ ॥

    슐로카 마할라 3

  22. ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥

    이중성에 빠진 상태에서 빌라왈 라가를 부르는 것은 불가능하며, 정신을 가진 생물은 어디에서도 자리를 찾지 못합니다

  23. ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥

    위선으로 헌신을 얻을 수 없고, 파라브라마를 얻을 수도 없다

  24. ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥

    성공은 고집스럽게 행동한다고 해서 얻어지는 것이 아닙니다

  25. ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥

    오 나낙이여! 구루(Guru) 앞에서 자신을 관조하는 사람은 자아를 파괴한다

  26. ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥

    지고한 브라마 그 자체가 모든 것이고 그는 마음 속에 정착했다

  27. ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥੧॥

    그의 탄생과 죽음은 사라졌고, 자아의 빛은 지고의 빛으로 합쳐졌다. 1॥

  28. ਮਃ ੩ ॥

    마할라 3

  29. ਬਿਲਾਵਲੁ ਕਰਿਹੁ ਤੁਮੑ ਪਿਆਰਿਹੋ ਏਕਸੁ ਸਿਉ ਲਿਵ ਲਾਇ ॥

    빌라왈로 기뻐하십시오, 오 사랑하는 사람들이여, 그리고 오직 한 분이신 주님에 대한 사랑을 받아들이십시오.

  30. ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ ॥

    그러면 생사의 슬픔이 끝나고 진리 안에서 합체될 것입니다

  31. ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥

    Satguru의 Raj에 따르면 Bilawal은 항상 raga를 통해 행복합니다

  32. ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥

    함께 삿상에 모여 항상 진심으로 하나님을 찬양합니다

  33. ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥੨॥

    오 나낙이여! 오직 그 생명체만이 아름답고, 구루무크가 되어 신과 연합되어 있다. 2॥

  34. ਪਉੜੀ ॥

    파우리

  35. ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥

    모든 생명체 안에 깃드는 하리는 헌애자들의 가장 가까운 친구이다

  36. ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥

    모든 것은 신의 통제 아래 있으며 헌애자의 집에는 항상 기쁨이 있습니다

  37. ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥

    하리는 그의 신봉자들의 안녕을 빌어주는 사람이며 그의 헌애자들은 걱정 없이 산다

  38. ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥

    그분은 모든 것의 주인이시기 때문에 헌애자들은 계속해서 그분을 기억합니다

  39. ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ ॥੨॥

    평범한 피조물조차도 그에게 도달할 수 없고 멸망한다. 2॥

한국어 번역

이 번역은 기계 번역이며 아직 사람이 검수하지 않았습니다.