Sri Guru Granth Sahib Ji

앙(Ang) 848

  1. ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥

    오 나낙이여! 행복의 바다가 주님을 만나면 이생은 행복해집니다. 1॥

  2. ਛੰਤ ॥

    절

  3. ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ ॥

    행운이 솟아오르면 행복의 바다, 신이 도달합니다

  4. ਮਾਨਨਿ ਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ ॥

    교만을 버리고 하나님의 발에 몰두하십시오

  5. ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ ॥

    너희의 지성과 영리함을 버려라

  6. ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥

    나낙이 말하길, "오 살아 있는 영혼이여! 라마로 피신하면 남편은 돌이킬 수 없게 될 것입니다. 1॥

  7. ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥

    생명이 죽음과 같으신 주님을 어떻게 저버릴 수 있겠습니까

  8. ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥

    생각이 없는 피조물은 부끄러워하지 않지만 나쁜 사람들을 만나기 쉽다

  9. ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥

    정화자 신을 포기함으로써 어떻게 평화를 얻을 수 있겠는가

  10. ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ ॥੨॥

    오 나낙이여! 자비로우신 하나님을 경배해야만 살아 있는 생명체가 구원받을 수 있다. 2॥

  11. ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥

    하나님의 이름을 발음하지 않는 그런 사악한 라스나는 불태워야 한다

  12. ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ॥

    헌애자가 주를 경배하지 않는다면 까마귀는 이 몸을 풀로 삼아야 한다

  13. ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ ਜੋਨੀ ਬਸਨਾ ਰਾਮ ॥

    망상 속에 있는 잊혀진 존재는 수백만의 요니에서 고통받는 이 고통을 알지 못한다

  14. ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥੩॥

    오 나낙이여! 하나님 외에 다른 것을 갈망하는 것은 죽어서 살의 벌레처럼 소멸되는 것과 같습니다. 3

  15. ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥

    세상에 대한 무관심을 버리고 하나님을 향한 사랑을 키우고 그분을 만나십시오

  16. ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ ॥

    백단향, 아름다운 옷, 향수, 맛있는 물질, 자아의 독을 버리십시오

  17. ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ ॥

    깨어 하나님께 헌신하고, 여기저기서 죽어라

  18. ਨਾਨਕ ਜਿਨਿ ਪ੍ਰਭੁ ਪਾਇਆ ਆਪਣਾ ਸਾ ਅਟਲ ਸੁਹਾਗਨਿ ਰਾਮ ॥੪॥੧॥੪॥

    주님을 찾은 나낙은 흔들리지 않는 수하긴이 되었습니다. 4॥ 1॥ 4॥

  19. ਬਿਲਾਵਲੁ ਮਹਲਾ ੫ ॥

    빌라발루 마할라 5 ॥

  20. ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ ॥

    오 운이 좋은 자들이여! 현자들과 함께 신을 찾아라

  21. ਗੁਨ ਗੋਵਿਦ ਸਦ ਗਾਈਅਹਿ ਪਾਰਬ੍ਰਹਮ ਕੈ ਰੰਗੇ ਰਾਮ ॥

    Parabrahma의 색에 흠뻑 빠져 항상 칭찬하십시오

  22. ਸੋ ਪ੍ਰਭੁ ਸਦ ਹੀ ਸੇਵੀਐ ਪਾਈਅਹਿ ਫਲ ਮੰਗੇ ਰਾਮ ॥

    그러므로 우리는 항상 그러한 주님을 경배해야 하며, 그 주님을 통해 원하는 결과를 얻어야 합니다

  23. ਨਾਨਕ ਪ੍ਰਭ ਸਰਣਾਗਤੀ ਜਪਿ ਅਨਤ ਤਰੰਗੇ ਰਾਮ ॥੧॥

    오 나낙이여! 주님의 피난처로 와서 생명의 무한한 파도를 연주하는 것만을 노래하십시오. 1॥

  24. ਇਕੁ ਤਿਲੁ ਪ੍ਰਭੂ ਨ ਵੀਸਰੈ ਜਿਨਿ ਸਭੁ ਕਿਛੁ ਦੀਨਾ ਰਾਮ ॥

    제게 모든 것을 주신 주님은 저를 한순간도 잊지 않으십니다

  25. ਵਡਭਾਗੀ ਮੇਲਾਵੜਾ ਗੁਰਮੁਖਿ ਪਿਰੁ ਚੀਨੑਾ ਰਾਮ ॥

    큰 행운으로 그분을 만났습니다. 구르무크로서, 저는 남편이신 주님을 묵상합니다.

  26. ਬਾਹ ਪਕੜਿ ਤਮ ਤੇ ਕਾਢਿਆ ਕਰਿ ਅਪੁਨਾ ਲੀਨਾ ਰਾਮ ॥

    그분은 나의 팔을 붙잡으셨고, 나를 무지의 어둠에서 꺼내심으로써 나를 그분의 것으로 만드셨다

  27. ਨਾਮੁ ਜਪਤ ਨਾਨਕ ਜੀਵੈ ਸੀਤਲੁ ਮਨੁ ਸੀਨਾ ਰਾਮ ॥੨॥

    오 나낙이여! 나는 그분의 이름을 부르짖음으로써 생명을 얻고 있으며, 내 정신과 마음은 시원해졌다. 2॥

  28. ਕਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰਜਾਮੀ ਰਾਮ ॥

    오 우주의 주님이시여! 당신의 자질에 대해 내가 뭐라고 말할 수 있겠느냐

  29. ਸਿਮਰਿ ਸਿਮਰਿ ਨਾਰਾਇਣੈ ਭਏ ਪਾਰਗਰਾਮੀ ਰਾਮ ॥

    나는 나라야나를 항복시킴으로써 공허의 바다를 건넜다

  30. ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ ਰਾਮ ॥

    고빈다를 찬양함으로써 나의 모든 소원이 이루어졌다

  31. ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ ॥੩॥

    오 나낙이여! 구원은 만유의 주인이신 하리(Hari)를 구송함으로써 얻어진다. 3

  32. ਰਸ ਭਿੰਨਿਅੜੇ ਅਪੁਨੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ ॥

    그 눈은 상서로운 것으로, 라마의 이름과 즙으로 흠뻑 젖어 있습니다

  33. ਪ੍ਰਭ ਪੇਖਤ ਇਛਾ ਪੁੰਨੀਆ ਮਿਲਿ ਸਾਜਨ ਜੀ ਕੇ ਰਾਮ ॥

    나의 모든 소원은 사잔 프라부(Sajan Prabhu)를 만나고 그분을 뵈음으로써 이루어졌다

  34. ਅੰਮ੍ਰਿਤ ਰਸੁ ਹਰਿ ਪਾਇਆ ਬਿਖਿਆ ਰਸ ਫੀਕੇ ਰਾਮ ॥

    나는 하리의 꿀을 물려받았고, 마야의 독의 맛을 퇴색시켰다

  35. ਨਾਨਕ ਜਲੁ ਜਲਹਿ ਸਮਾਇਆ ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥

    오 나낙이여! 물이 물과 합쳐진 것처럼, 자아의 빛도 지고한 빛과 합쳐져 하나가 되었다. 4॥ 2॥ 5॥ 9

한국어 번역

이 번역은 기계 번역이며 아직 사람이 검수하지 않았습니다.