Sri Guru Granth Sahib Ji

앙(Ang) 611

  1. ਮੇਰੇ ਮਨ ਸਾਧ ਸਰਣਿ ਛੁਟਕਾਰਾ ॥

    맙소사! sadhus의 피난처에 오는 것만으로 자유가 있습니다

  2. ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥

    생사를 넘나드는 순환은 완벽한 스승 없이 끝나는 것이 아니라 생명체가 계속해서 세상에 나온다. 여기에 머무르세요

  3. ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ ॥

    전 세계가 환상이라고 불리는 것에 얽혀 있습니다

  4. ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥

    그러나 최고 인격 스와미의 완전한 신봉자는 모든 것으로부터 자유 롭습니다. 2

  5. ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥

    세상의 어떤 것도 주인의 창조물이기 때문에 신성 모독하지 마십시오

  6. ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥

    내 주님께서 축복을 받으신 분은 성도들의 거룩한 집회에서 주님의 이름을 찬양합니다. 3

  7. ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ ॥

    최고 사트구루인 파라브라흐마는 모든 사람을 구한다

  8. ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥

    오 나낙이여! 구루가 없으면 바다를 건널 수 없으며, 이것이 완전한 원칙입니다. 4. 6

  9. ਸੋਰਠਿ ਮਹਲਾ ੫ ॥

    소르티 마할라 5

  10. ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥

    검색 후 Ram의 이름이 더 우수하다는 결론을 내렸습니다

  11. ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥

    잠시라도 그것을 숭배함으로써 모든 죄가 지워지고 그 사람은 구루무크가 되어 바브사가르를 건넌다. 1

  12. ਹਰਿ ਰਸੁ ਪੀਵਹੁ ਪੁਰਖ ਗਿਆਨੀ ॥

    오, 지혜로운 자들이여! 녹즙을 마신다

  13. ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥

    구루의 암리트바니를 사두의 형태로 듣는 것은 마음에 큰 만족을 줍니다. 여기에 머무르세요

  14. ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥

    암리트바니의 결과로 모든 행복을 주는 해방, 깨달음, 추론, 진리가 성취됩니다

  15. ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥

    편재하는 기근 사람은 자신의 종에게 헌신합니다. 2

  16. ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥

    우리는 귀로 주님의 영광을 듣고, 혀로 그분을 찬양하고, 마음으로 그분을 묵상해야 합니다

  17. ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥

    그는 모든 것을 할 수 있으며 아무도 주인의 집에서 빈손으로 돌아 오지 않습니다. 3

  18. ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥

    다행스럽게도 나는 인간 탄생의 보석을 받았습니다, 오 크리파니디! 제발 친절하게 대해주세요

  19. ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋੁਪਾਲਾ ॥੪॥੧੦॥

    나낙은 하나님을 찬양하는 노래를 부르며 항상 하나님을 경배합니다. 4. 10

  20. ਸੋਰਠਿ ਮਹਲਾ ੫ ॥

    소르티 마할라 5

  21. ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥

    목욕을 하고 주님을 기억함으로써 몸과 마음이 건강해졌습니다

  22. ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥

    주님께 피난처를 취함으로써 수백만 명의 멸망이 끝났고 좋은 우연의 일치가 일어났습니다. 1

  23. ਪ੍ਰਭ ਬਾਣੀ ਸਬਦੁ ਸੁਭਾਖਿਆ ॥

    하나님의 말씀과 말씀은 아름답습니다

  24. ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥

    이봐, 오빠! 매일 노래하고, 듣고, 읽으십시오. 완벽한 구루가 바다에서 익사하는 당신을 구했습니다. 여기에 머무르세요

  25. ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥

    참 하나님의 영광은 무한합니다. 그는 매우 친절하고 독실합니다

  26. ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥

    자신의 규칙을 따르시는 주님은 태초부터 성도들과 헌애자들을 부끄러워하셨습니다. 2

  27. ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥

    harinamrit 음식을 규칙적으로 먹고 항상 입에 넣으십시오

  28. ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥

    정기적으로 고빈드를 찬양하면 늙음과 죽음과 모든 슬픔과 고난이 사라질 것입니다. 3

  29. ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥

    나의 주인은 나의 기도를 들으셨고 마음 속에 완전한 힘이 창조되었습니다

  30. ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥

    구루 나낙의 영광은 모든 시대에 드러났습니다. 4. 11

  31. ਸੋਰਠਿ ਮਹਲਾ ੫ ਘਰੁ ੨ ਚਉਪਦੇ

    소르티 마할라 5 가루 2 쇼파드

  32. ੴ ਸਤਿਗੁਰ ਪ੍ਰਸਾਦਿ ॥

    신은 사트구루의 은총으로 찾을 수 있는 한 분이시다

  33. ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥

    한 하나님은 우리의 아버지이시며 우리는 모두 한 아버지 하나님의 자녀입니다. 당신은 나의 스승입니다

  34. ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥

    이봐, 내 친구! 들어봐, 하리를 보게 하면 내 마음이 몇 번이고 너에게 바쳐질 거야. 1

한국어 번역

이 번역은 기계 번역이며 아직 사람이 검수하지 않았습니다.