Sri Guru Granth Sahib Ji

앙(Ang) 540

  1. ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ ॥੧॥

    나낙이 말하기를, "오 내 영혼이여! 하리를 외치는 것은 모든 슬픔의 파괴자이기 때문에 행복으로 이어집니다. 1

  2. ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥

    오 내 영혼! 하나님을 계속 찬양하는 라스나는 복이 있다

  3. ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥

    그 귀는 또한 선하고 매우 아름다워서 신의 바잔과 키르탄의 말을 계속 듣습니다

  4. ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ॥

    그 머리는 또한 선하고 거룩하며, 이는 구루의 발에서 느껴집니다

  5. ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥

    오 내 영혼! 나낙은 신의 이름을 상기시켜 준 구루에게 절한다. 2

  6. ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥

    그 눈은 또한 Sadhu Satiguru를 보는 상서롭고 (진실의 법정에서) 받아 들일 수 있습니다

  7. ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥

    그 손들도 순수하고 순수하며 Hari Yash와 Hari-Hari라는 이름을 계속 쓰고 있습니다

  8. ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ ॥

    법의 길을 계속 따르는 헌애자의 발을 숭배해야 합니다

  9. ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥

    오 내 영혼! 나낙은 하리야쉬의 말을 듣고 그분의 이름을 믿는 자들에게 절한다. 3

  10. ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥

    오 내 영혼! 땅과 땅과 하늘은 모두 하나님의 이름을 숭배합니다

  11. ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥

    바람과 물과 불은 끊임없이 하나님을 찬양합니다

  12. ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥

    숲과 풀밭과 온 세상이 입으로 하나님의 이름을 외치고 있습니다

  13. ਨਾਨਕ ਤੇ ਹਰਿ ਦਰਿ ਪੈਨੑਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥

    오 나낙, 구르무크로서 그의 의식을 주님의 헌신적인 예배에 집중하는 자, 오 내 영혼아, 그는 주님의 궁정에서 영광으로 옷 입혀지리라. ॥4॥4॥

  14. ਬਿਹਾਗੜਾ ਮਹਲਾ ੪ ॥

    비하가다 궁전 4

  15. ਜਿਨ ਹਰਿ ਹਰਿ ਨਾਮੁ ਨ ਚੇਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ ਰਾਮ ॥

    오 내 영혼! 주님의 이름을 기억하지 못하는 사람은 자발적인 피조물이고 어리석은 존재입니다

  16. ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਅੰਤਿ ਗਏ ਪਛੁਤਾਣੇ ਰਾਮ ॥

    "내 영혼아, 마음을 애착에 빠뜨리는 자들아! 그들은 결국 죽음의 영역에서 벗어나 회개의 불에 타오릅니다

  17. ਹਰਿ ਦਰਗਹ ਢੋਈ ਨਾ ਲਹਨਿੑ ਮੇਰੀ ਜਿੰਦੁੜੀਏ ਜੋ ਮਨਮੁਖ ਪਾਪਿ ਲੁਭਾਣੇ ਰਾਮ ॥

    그들은 주님의 궁정에서 안식처를 찾지 못하리라, 오 내 영혼아; 그 자의적인 만무크들은 죄에 현혹되었도다.

  18. ਜਨ ਨਾਨਕ ਗੁਰ ਮਿਲਿ ਉਬਰੇ ਮੇਰੀ ਜਿੰਦੁੜੀਏ ਹਰਿ ਜਪਿ ਹਰਿ ਨਾਮਿ ਸਮਾਣੇ ਰਾਮ ॥੧॥

    나낙은 "오 내 영혼이여! 구루를 만나면 생명체는 바바의 바다에서 구원을 받고 주의 이름을 묵상하면서 생명체의 이름에 몰두하게 된다. 1

  19. ਸਭਿ ਜਾਇ ਮਿਲਹੁ ਸਤਿਗੁਰੂ ਕਉ ਮੇਰੀ ਜਿੰਦੁੜੀਏ ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ॥

    오 내 영혼! 너희 모두는 너희 마음에 하리의 이름을 심어주는 진정한 구루를 만나러 가거라

  20. ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥

    하리의 이름을 기억하는 데 잠시도 지체하지 말아라, 왜냐하면 사전 호흡이 유기체에 올지 아닌지를 누가 알기 때문이다

  21. ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥

    오 내 영혼! 시간, 무후랏, 시계, 순간은 나의 신이 떠오를 때 길조입니다

  22. ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਜਮਕੰਕਰੁ ਨੇੜਿ ਨ ਆਵੈ ਰਾਮ ॥੨॥

    나낙이 말하기를, "오 내 영혼이여! 하나님의 이름을 외친 사람은 누구든지 얌두트가 그에게 가까이 오지 않습니다. 2

  23. ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ ॥

    오 내 영혼! 하나님은 항상 모든 것을 보시고 들으시며, 계속 죄를 짓는 사람만이 두려워합니다

  24. ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ ॥

    마음이 순수한 사람은 모든 두려움을 버립니다

  25. ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥

    오 내 영혼! 모든 악한 사람들은 두려움이 없는 하나님의 이름을 믿는 피조물을 대적하여 소리치기 시작합니다

한국어 번역

이 번역은 기계 번역이며 아직 사람이 검수하지 않았습니다.