Sri Guru Granth Sahib Ji

앙(Ang) 515

  1. ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥

    우리는 모든 존재에 뿌리내린 것을 찬양해야 합니다

  2. ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥

    우리에게 음식을 제공하는 사람은 와우라고 불려야 합니다

  3. ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥

    오 나낙이여! 우리는 사티구루가 본 한 분이신 하나님만을 찬양해야 한다. 1

  4. ਮਃ ੩ ॥

    궁전 3

  5. ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥

    구루 (guru)의 머리를 가진 사람들은 항상 주님을 찬양하고 애착의 형태로 독을 먹음으로써 죽습니다

  6. ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥

    그들은 노래하는 것을 좋아하지 않기 때문에 평생을 불행하게 보냅니다

  7. ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥

    구루무크는 나맘리트를 마시고 그의 수르티를 적용하여 계속해서 하나님을 찬양합니다

  8. ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥੨॥

    오 나낙이여! 하나님을 찬미하는 사람은 정결해지고 삼계(三省)에 대한 인식을 얻는다. 2

  9. ਪਉੜੀ ॥

    파우리

  10. ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥

    구루는 오직 하나님의 뜻에 의해서만 발견되며 구루를 섬기는 것은 경건한 헌신의 전술이 됩니다

  11. ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥

    신의 뜻에 따라 하리는 생물의 마음 속에 거하며 쉽게 녹즙을 마신다

  12. ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥

    사람이 행복을 얻고 항상 이름의 형태로 혜택을 얻는 것은 하나님의 뜻에 의해서만 가능합니다

  13. ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥

    그 거룩한 사람은 하리의 왕좌에 앉아 있고 항상 그의 집에서 산다

  14. ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥੧੬॥

    구루를 찾는 사람들은 하나님의 뜻을 기쁘게 받아들입니다. 16

  15. ਸਲੋਕੁ ਮਃ ੩ ॥

    슐로카 마할라 3

  16. ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨੑ ਕਉ ਆਪੇ ਦੇਇ ਬੁਝਾਇ ॥

    주님께서 직접 이해를 주시는 겸손한 자들은 영원히 주님을 찬양합니다.

  17. ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥

    하나님을 찬양함으로써 마음은 순수해지고 자아는 양심에서 제거됩니다

  18. ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥

    끊임없이 주님을 찬양하는 구루의 제자는 원하는 결과를 얻습니다

  19. ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨੑ ਕੈ ਸੰਗਿ ਮਿਲਾਇ ॥

    와호! 와호! 를 외치는 겸손한 자들은 아름답습니다. 오 주님, 저를 그들과 함께하게 하소서!

  20. ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥

    내 마음으로 당신을 찬양하고 내 입으로 당신을 찬양하게 하소서

  21. ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨੑ ਕਉ ਦੇਉ ॥੧॥

    오 나낙, 와호! 와호! 를 외치는 자들에게 내 몸과 마음을 바칩니다. ||1||

  22. ਮਃ ੩ ॥

    궁전 3

  23. ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥

    나의 진정한 주인은 축복 받고 축복 받았으며, 그의 이름은 Amrit Roop입니다

  24. ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥

    나의 스승과 주님을 섬기고 경배한 자들은 그 이름과 열매를 받았으니, 나는 그 위대한 사람들을 희생시킨다

  25. ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥

    하나님은 자질의 창고이시며, 그분이 이 창고를 주시고, 그것을 맛보시는 분에게 주신다

  26. ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥

    신은 물과 땅에 편재하며 구루무크로만 발견됩니다

  27. ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥

    오 구루의 제자들이여! 항상 모든 신을 찬양하십시오. 완벽한 구루는 주님의 영광을 좋아합니다

  28. ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥

    오 나낙이여! 마음과 생각으로 하나님을 찬양하는 사람은 가까이 오지 않습니다. 2

  29. ਪਉੜੀ ॥

    파우리

  30. ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥

    존경받는 신은 최고의 진리이며 구루의 진정한 목소리는 또한 그의 영광 안에 있습니다

  31. ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥

    사트구루를 통해 진리를 알게 되고 사람은 쉽게 진리에 빠져들게 된다

  32. ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥

    그런 거룩한 사람들은 밤낮으로 깨어 있고, 잠을 않으며, 깨어나자마자 평생의 밤을 보냅니다

  33. ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥

    구루의 가르침을 통해 녹즙을 맛보는 존재는 미덕에 합당합니다

  34. ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥

    구루가 없으면 아무도 신을 얻을 수 없으며 어리석은 사람들은 추측으로 죽습니다

  35. ਸਲੋਕੁ ਮਃ ੩ ॥

    슐로카 마할라 3

  36. ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥

    그 형체 없는 하나님의 음성에 와우! 브라 보! 그것은 칭찬할 만하고 그만큼 위대한 사람은 없습니다

  37. ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥

    그 지고한 진리, 측량할 수 없고 측량할 수 없는 하나님을 찬송하리로다! 축복! 그것이

  38. ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥

    그는 부주의하고, 그가하는 일이 무엇이든 일어납니다

  39. ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥

    그의 이름은 Amrit Roop이며, Gurumukh에 의해서만 달성됩니다

  40. ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥

    주님의 찬양은 오직 행운에 의해서만 인간에게 주어지며, 그 자신은 자비로 그것을 준다

한국어 번역

이 번역은 기계 번역이며 아직 사람이 검수하지 않았습니다.