Sri Guru Granth Sahib Ji

앙(Ang) 280

  1. ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥

    오 나낙! 성도가 기분이 좋으면 냉소적인 사람도 구원을 얻습니다. 2

  2. ਸੰਤ ਕਾ ਨਿੰਦਕੁ ਮਹਾ ਅਤਤਾਈ ॥

    성도를 정죄하는 자는 최악의 행위를 하는 위대한 자입니다

  3. ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥

    성도를 정죄하는 사람들은 잠시라도 행복을 얻지 못합니다

  4. ਸੰਤ ਕਾ ਨਿੰਦਕੁ ਮਹਾ ਹਤਿਆਰਾ ॥

    성도를 정죄하는 자는 큰 살인자입니다

  5. ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥

    성도를 모독하는 자는 하나님께 멸시를 받습니다

  6. ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥

    성도를 정죄하는 자는 여전히 정부가 공허하다

  7. ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥

    성도를 정죄하는 자는 슬프고 가난해진다

  8. ਸੰਤ ਕੇ ਨਿੰਦਕ ਕਉ ਸਰਬ ਰੋਗ ॥

    성도를 모독하는 사람들은 모든 질병을 앓습니다

  9. ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥

    성도를 모독하는 사람은 항상 단절되어 있습니다

  10. ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥

    성도의 정죄는 또한 결점의 잘못입니다

  11. ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥

    오 나낙! 성도가 기분이 좋으면 그는 또한 해방됩니다. 3

  12. ਸੰਤ ਕਾ ਦੋਖੀ ਸਦਾ ਅਪਵਿਤੁ ॥

    성도의 죄는 항상 불순합니다

  13. ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥

    성도의 죄는 어떤 인간의 친구도 아닙니다

  14. ਸੰਤ ਕੇ ਦੋਖੀ ਕਉ ਡਾਨੁ ਲਾਗੈ ॥

    성도의 유죄는 (다르마라지로부터) 처벌을 받는다

  15. ਸੰਤ ਕੇ ਦੋਖੀ ਕਉ ਸਭ ਤਿਆਗੈ ॥

    모든 사람은 성도의 죄를 버립니다

  16. ਸੰਤ ਕਾ ਦੋਖੀ ਮਹਾ ਅਹੰਕਾਰੀ ॥

    성도의 범인은 매우 오만합니다

  17. ਸੰਤ ਕਾ ਦੋਖੀ ਸਦਾ ਬਿਕਾਰੀ ॥

    성도의 죄는 항상 죄인입니다

  18. ਸੰਤ ਕਾ ਦੋਖੀ ਜਨਮੈ ਮਰੈ ॥

    성도의 죄는 계속 태어나고 죽어 가고 있습니다

  19. ਸੰਤ ਕੀ ਦੂਖਨਾ ਸੁਖ ਤੇ ਟਰੈ ॥

    성도의 신성모독은 행복이 없습니다

  20. ਸੰਤ ਕੇ ਦੋਖੀ ਕਉ ਨਾਹੀ ਠਾਉ ॥

    성도의 죄는 살 곳을 찾지 못합니다

  21. ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥

    나낙! 그가 성도를 유혹하면, 그는 그와 합류합니다. 4

  22. ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥

    성도의 죄는 중간에 무너집니다

  23. ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥

    성도의 죄는 어떤 일에서도 성공하지 못합니다

  24. ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥

    성도의 범인은 끔찍한 숲에서 방황합니다

  25. ਸੰਤ ਕਾ ਦੋਖੀ ਉਝੜਿ ਪਾਈਐ ॥

    성도의 범인은 그릇된 일에 처하게 됩니다

  26. ਸੰਤ ਕਾ ਦੋਖੀ ਅੰਤਰ ਤੇ ਥੋਥਾ ॥

    성도의 죄도 마찬가지로 내면에서 공허하며,

  27. ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥

    고인의 시신이 숨을 쉬지 않는 것처럼

  28. ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥

    성도의 죄에는 뿌리가 전혀 없습니다

  29. ਆਪਨ ਬੀਜਿ ਆਪੇ ਹੀ ਖਾਹਿ ॥

    그가 뿌린 것, 그는 자신을 먹는다

  30. ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥

    성도의 유죄를 변호하는 사람은 있을 수 없습니다

  31. ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥

    오 나낙! 성도가 기분이 좋으면 그를 구원하십니다. 5

  32. ਸੰਤ ਕਾ ਦੋਖੀ ਇਉ ਬਿਲਲਾਇ ॥

    성도의 죄는 이렇게 탄식하며,

  33. ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥

    물이없는 물고기가 슬픔에 빠지는 것처럼

  34. ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥

    성도의 죄는 항상 굶주리고 만족하지 못하며,

  35. ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥

    불이 연료에 의해 만족되지 않는 것처럼

  36. ਸੰਤ ਕਾ ਦੋਖੀ ਛੁਟੈ ਇਕੇਲਾ ॥

    성도의 죄수는 홀로 거짓말을 하고,

  37. ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥

    내부에서 불에 탄 참깨 식물이 들판에 헛되이 누워있는 것처럼

  38. ਸੰਤ ਕਾ ਦੋਖੀ ਧਰਮ ਤੇ ਰਹਤ ॥

    성도의 죄는 종교에 의해 타락한 것입니다

  39. ਸੰਤ ਕਾ ਦੋਖੀ ਸਦ ਮਿਥਿਆ ਕਹਤ ॥

    성도의 죄는 항상 거짓말을 합니다

  40. ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥

    이것은 신성 모독 등의 운명에서 쓰여졌습니다

  41. ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥

    오 나낙! 주님께서 기분을 좋게 여기시는 것은 무엇이든지 간에 일어나는 일입니다. 6

  42. ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥

    성도의 죄는 추악해진다

  43. ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥

    성도를 고발하는 자는 하나님의 법정에서 형벌을 받습니다

  44. ਸੰਤ ਕਾ ਦੋਖੀ ਸਦਾ ਸਹਕਾਈਐ ॥

    성도의 죄는 항상 죽음에 가깝습니다

  45. ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥

    성도의 죄는 삶과 죽음 사이에 매달려 있습니다

  46. ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥

    성도의 죄에 대한 소망은 성취되지 않습니다

  47. ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥

    성도의 죄는 실망합니다

  48. ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥

    성도는 죄인들에게 안정을 주지 못합니다

  49. ਜੈਸਾ ਭਾਵੈ ਤੈਸਾ ਕੋਈ ਹੋਇ ॥

    하나님이 원하시는 것처럼, 사람도 그렇게 한다

  50. ਪਇਆ ਕਿਰਤੁ ਨ ਮੇਟੈ ਕੋਇ ॥

    아무도 이전 출생의 행위를 지울 수 없습니다

  51. ਨਾਨਕ ਜਾਨੈ ਸਚਾ ਸੋਇ ॥੭॥

    오 나낙! 참 주님은 모든 것을 아십니다. 7

  52. ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥

    모든 생명체는 그 하나님께 속해 있습니다

  53. ਸਦਾ ਸਦਾ ਤਿਸ ਕਉ ਨਮਸਕਾਰੁ ॥

    항상 그에게 절하십시오

  54. ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥

    밤낮으로 하나님을 계속 찬양하십시오

  55. ਤਿਸਹਿ ਧਿਆਵਹੁ ਸਾਸਿ ਗਿਰਾਸਿ ॥

    모든 호흡과 풀밭으로 그를 계속 묵상하십시오

  56. ਸਭੁ ਕਛੁ ਵਰਤੈ ਤਿਸ ਕਾ ਕੀਆ ॥

    모든 것은 그분 (하나님)에 의해 이루어집니다

  57. ਜੈਸਾ ਕਰੇ ਤੈਸਾ ਕੋ ਥੀਆ ॥

    하나님이 사람을 창조하신 것처럼, 하나님도 그렇게 되십니다

  58. ਅਪਨਾ ਖੇਲੁ ਆਪਿ ਕਰਨੈਹਾਰੁ ॥

    그는 자신의 게임의 창조자입니다

  59. ਦੂਸਰ ਕਉਨੁ ਕਹੈ ਬੀਚਾਰੁ ॥

    또 누가 그를 생각할 수 있겠는가

한국어 번역

이 번역은 기계 번역이며 아직 사람이 검수하지 않았습니다.