Sri Guru Granth Sahib Ji

앙(Ang) 270

  1. ਮੁਖਿ ਤਾ ਕੋ ਜਸੁ ਰਸਨ ਬਖਾਨੈ ॥

    항상 당신의 입과 혀로 그의 명성을 선언하십시오

  2. ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥

    당신의 종교가 누구의 은혜로 견디는지,

  3. ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥

    오 내 마음! 항상 그 하나님을 묵상하십시오

  4. ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥

    경건하신 하나님을 경배함으로써 여러분은 그분의 궁정에서 장식될 것입니다

  5. ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥

    오 나낙! 이런 식으로 너희는 명성을 가지고 너희의 거처(내세)로 갈 것이다. 2

  6. ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥

    오 마음이여! 그의 은혜로 금과 같은 아름다운 몸을 받으셨고,

  7. ਲਿਵ ਲਾਵਹੁ ਤਿਸੁ ਰਾਮ ਸਨੇਹੀ ॥

    나는 그 사랑하는 람을 제거했다고 느꼈다

  8. ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥

    당신의 장막이 남아 있는 은혜의 은혜로,

  9. ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥

    주 하나님을 찬양함으로써 여러분은 행복을 찾을 수 있을 것입니다

  10. ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥

    그의 은혜로 말미암아 너희의 모든 죄가 감추어져 있다

  11. ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥

    오 마음이여! 그 주 하나님 안에서 피난처를 가져가라

  12. ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥

    그의 은혜로 아무도 너와 동등하지 않고,

  13. ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥

    오 내 마음! 너희의 호흡과 호흡으로 지고한 주를 기억하여라

  14. ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥

    희귀한 인체를 받은 은혜의 은혜로,

  15. ਨਾਨਕ ਤਾ ਕੀ ਭਗਤਿ ਕਰੇਹ ॥੩॥

    오 나낙! 그 하나님을 경배하십시오. 3

  16. ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥

    장신구가 입는 은혜로 말미암아

  17. ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥

    오 마음이여! 왜 그를 경배하는 동안 게으르는가

  18. ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥

    그의 은혜로 말과 코끼리를 타고,

  19. ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥

    오 마음이여! 그 하나님을 결코 잊지 마십시오

  20. ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥

    그의 은혜의 동산과 땅과 부를 받음으로써,

  21. ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥

    그 하나님을 당신의 마음 속에 간직하십시오

  22. ਜਿਨਿ ਤੇਰੀ ਮਨ ਬਨਤ ਬਨਾਈ ॥

    오 마음이여! 당신을 창조하신 하나님,

  23. ਊਠਤ ਬੈਠਤ ਸਦ ਤਿਸਹਿ ਧਿਆਈ ॥

    앉아서 앉아있는 동안 항상 그를 묵상해야합니다

  24. ਤਿਸਹਿ ਧਿਆਇ ਜੋ ਏਕ ਅਲਖੈ ॥

    오 나낙! 보이지 않는 그 주님을 생각해 보십시오

  25. ਈਹਾ ਊਹਾ ਨਾਨਕ ਤੇਰੀ ਰਖੈ ॥੪॥

    그분은 세상과 내세에서 여러분을 보호하실 것입니다. 4

  26. ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥

    그의 은혜로 큰 사랑을 행하시고,

  27. ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥

    오 마음이여! 여덟 시에 그를 묵상해야 한다

  28. ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥

    그의 은혜로 종교 의식과 세속적인 행위를 행하고,

  29. ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥

    여러분은 숨과 호흡으로 그 주님을 생각해야 합니다

  30. ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥

    그의 은혜로 아름다운 형상을 가지고 계신지,

  31. ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥

    심란은 항상 그 독특한 주님께 행해져야 합니다

  32. ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥

    누구의 자비로 더 높은 (사람) 종족을 받아들였고,

  33. ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥

    항상 그 주님을 밤낮으로 생각하십시오

  34. ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥

    누구의 은혜로 당신의 명성이 유지되었으며,

  35. ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥

    오 나낙! 구루의 은혜로 그를 영화롭게 하소서. 5

  36. ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥

    누구의 자비로 너희는 너희 귀에서 나오는 말을 듣느니라

  37. ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥

    누구의 자비로 놀라운 신동을 볼 수 있습니다

  38. ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥

    그의 자비로 당신은 당신의 혀로 달콤한 말을 합니다

  39. ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥

    누구의 은혜로 당신은 쉽게 행복합니다

  40. ਜਿਹ ਪ੍ਰਸਾਦਿ ਹਸਤ ਕਰ ਚਲਹਿ ॥

    그의 자비로 당신의 손이 움직이고 일합니다

  41. ਜਿਹ ਪ੍ਰਸਾਦਿ ਸੰਪੂਰਨ ਫਲਹਿ ॥

    그의 자비로 당신의 모든 일이 성공합니다

  42. ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥

    그의 자비로 너희는 최고의 속도를 얻는다

  43. ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥

    그의 자비로 너희는 쉬운 행복에 흡수될 것이며,

  44. ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥

    왜 그런 하나님이 아닌 다른 사람처럼 보입니까

  45. ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥

    오 나낙! 구루의 은혜로 당신의 마음을 하나님께로 일깨워라. 6

  46. ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥

    그의 은혜로 세상에서 인기를 얻었고,

  47. ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥

    마음으로 그 주님을 결코 잊지 마십시오

  48. ਜਿਹ ਪ੍ਰਸਾਦਿ ਤੇਰਾ ਪਰਤਾਪੁ ॥

    당신의 영광이 누구의 은혜로 만드셨고,

  49. ਰੇ ਮਨ ਮੂੜ ਤੂ ਤਾ ਕਉ ਜਾਪੁ ॥

    오 나의 어리석은 마음이여! 계속 그분을 경배하십시오

  50. ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥

    그의 자비로 당신의 모든 일이 완성되었고,

  51. ਤਿਸਹਿ ਜਾਨੁ ਮਨ ਸਦਾ ਹਜੂਰੇ ॥

    항상 마음속으로 그분을 깊이 이해하십시오

  52. ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥

    누구의 자비로 진리를 받아들이는지,

  53. ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥

    오 내 마음! 당신은 그를 사랑합니다

  54. ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥

    그의 은혜로 모든 사람의 속도,

  55. ਨਾਨਕ ਜਾਪੁ ਜਪੈ ਜਪੁ ਸੋਇ ॥੭॥

    오 나낙! 우리는 그 주님의 이름으로 주스를 외쳐야 합니다. 7

  56. ਆਪਿ ਜਪਾਏ ਜਪੈ ਸੋ ਨਾਉ ॥

    같은 사람이 하나님의 이름을 부르며, 그 이름을 부르며 그 자신이 노래합니다

  57. ਆਪਿ ਗਾਵਾਏ ਸੁ ਹਰਿ ਗੁਨ ਗਾਉ ॥

    오직 그분만이 하나님께 영광을 돌리시며, 그 분으로 그분 자신이 찬양하십니다

한국어 번역

이 번역은 기계 번역이며 아직 사람이 검수하지 않았습니다.