Sri Guru Granth Sahib Ji

앙(Ang) 1399

  1. ਨਲੵ ਕਵਿ ਪਾਰਸ ਪਰਸ ਕਚ ਕੰਚਨਾ ਹੁਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ ॥

    날 시인이 말하길: 철학자의 돌을 만지면 유리가 금으로 변하고, 백단향 나무는 다른 나무에게 향기를 전하듯, 주님을 묵상하며 나는 변화되네.

  2. ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥੩॥

    그의 문을 바라보며, 나는 성욕과 분노에서 벗어나네. 진실한 이름, 나의 진실한 구루께 희생하고 또 희생하네. ||3||

  3. ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥

    구루 람 다스께서는 라자 요가의 왕좌를 축복받으셨네.

  4. ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖੵ ਜਨ ਕੀਅਉ ਪ੍ਰਗਾਸ ॥

    처음에 구루 나낙께서는 보름달처럼 세상을 비추시고 기쁨으로 채우셨네. 인류를 건네시기 위해, 그분은 빛을 베푸셨네.

  5. ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥

    그분은 구루 앙가드께 영적인 지혜의 보물과 말로 표현할 수 없는 말씀을 축복하셨네. 그분은 다섯 악마와 죽음의 사자에 대한 두려움을 극복하셨네.

  6. ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥

    위대하고 진실하신 구루, 구루 아마르 다스께서는 칼리 유가의 어둠 속에서 명예를 지키셨네. 그분의 연꽃 발을 뵈면 죄와 악이 파괴되네.

  7. ਸਭ ਬਿਧਿ ਮਾਨੵਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥

    그의 마음이 모든 면에서 완전히 만족했을 때, 그가 완전히 기뻐했을 때, 그는 구루 람 다스에게 라자 요가의 왕좌를 내리셨네. ||4||

  8. ਰਡ ॥

    라드:

  9. ਜਿਸਹਿ ਧਾਰੵਿਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ ॥

    그분은 땅, 하늘, 공기, 바다의 물, 불과 음식을 세우셨네.

  10. ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ ॥

    그분은 달, 별, 태양, 밤과 낮, 산을 창조하셨고, 나무에 꽃과 열매를 축복하셨네.

  11. ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ ॥

    그분은 신, 인간, 일곱 바다를 창조하셨고, 세 세계를 세우셨네.

  12. ਸੋਈ ਏਕੁ ਨਾਮੁ ਹਰਿ ਨਾਮੁ ਸਤਿ ਪਾਇਓ ਗੁਰ ਅਮਰ ਪ੍ਰਗਾਸੁ ॥੧॥੫॥

    구루 아마르 다스께서는 하나의 이름, 주님의 진실한 이름의 빛을 축복받으셨네. ||1||5||

  13. ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ ॥

    유리가 금으로 변하듯, 구루의 샤바드의 말씀을 듣네.

  14. ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ ॥

    독이 감로수로 변하듯, 진실한 구루의 이름을 말하네.

  15. ਲੋਹਉ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ ॥

    쇠가 보석으로 변하듯, 진실한 구루께서 은총의 눈길을 주시네.

  16. ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ ॥

    돌이 에메랄드로 변하듯, 필멸자는 구루의 영적인 지혜를 외우고 묵상하네.

  17. ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ ॥

    진실한 구루께서는 평범한 나무를 백단향으로 변화시키시어, 가난의 고통을 근절하시네.

  18. ਸਤਿਗੁਰੂ ਚਰਨ ਜਿਨੑ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅ ॥੨॥੬॥

    진실한 구루의 발을 만지는 자는 짐승과 유령에서 천사의 존재로 변화되네. ||2||6||

  19. ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ ॥

    구루가 그의 편에 있는 자 - 어떻게 그의 부를 자랑할 수 있겠는가?

  20. ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ ॥

    구루가 그의 편에 있는 자 - 수십만 명의 지지자가 그에게 무엇을 해줄 수 있겠는가?

  21. ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ ॥

    구루가 그의 편에 있는 자는 영적인 지혜와 명상을 위해 다른 사람에게 의존하지 않네.

  22. ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ ॥

    구루가 그의 편에 있는 자는 샤바드와 가르침을 묵상하고 진리의 집에 머무네.

  23. ਜੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ ॥

    주님의 겸손한 종이자 시인이 이 기도를 드리네: 밤낮으로 구루를 찬양하는 자,

  24. ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ ॥੩॥੭॥

    그의 마음속에 구루의 이름을 새기는 자는 탄생과 죽음 모두에서 벗어나네. ||3||7||

  25. ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥

    구루 없이는 완전한 어둠이 있고, 구루 없이는 이해가 오지 않네.

  26. ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥

    구루 없이는 직관적인 자각이나 성공이 없고, 구루 없이는 해방이 없네.

  27. ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥

    그러니 그분을 당신의 구루로 삼고 진리를 묵상하십시오. 그분을 당신의 구루로 삼으십시오, 오 나의 마음이여.

  28. ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ ॥

    샤바드의 말씀으로 장식되고 고양된 그분을 당신의 구루로 삼으십시오. 당신의 모든 죄가 씻겨질 것입니다.

  29. ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲੵ ਕਹਿ ॥

    날 시인이 말하길: 당신의 눈으로, 그분을 당신의 구루로 삼으십시오. 당신이 말하는 말로, 그분을 당신의 구루, 당신의 진실한 구루로 삼으십시오.

  30. ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ ॥੪॥੮॥

    구루를 보지 못하고, 그분을 그들의 구루로 삼지 않은 자들은 이 세상에서 쓸모없네. ||4||8||

  31. ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥

    구루, 구루, 구루를 묵상하십시오, 오 나의 마음이여.

한국어 번역

이 번역은 기계 번역이며 아직 사람이 검수하지 않았습니다.