Sri Guru Granth Sahib Ji

앙(Ang) 1381

  1. ਸਾਈ ਜਾਇ ਸਮੑਾਲਿ ਜਿਥੈ ਹੀ ਤਉ ਵੰਞਣਾ ॥੫੮॥

    반드시 가야 할 그 곳을 기억하라. ||58||

  2. ਫਰੀਦਾ ਜਿਨੑੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥

    파리드여, 공덕을 가져다주지 않는 행위들은 잊어버리라.

  3. ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥

    그렇지 않으면, 주님의 궁정에서 부끄러움을 당할 것이다. ||59||

  4. ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥

    파리드여, 주인을 섬기고 마음의 의심을 떨쳐버리라.

  5. ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥

    겸손한 헌신자들은 나무의 인내심을 지니고 있다. ||60||

  6. ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥

    파리드여, 내 옷은 검고, 내 복장도 검다.

  7. ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥

    나는 죄로 가득 차서 돌아다니지만, 사람들은 나를 성자라고 부른다. ||61||

  8. ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ ॥

    불에 탄 작물은 물에 담가도 피어나지 않는다.

  9. ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥੬੨॥

    파리드여, 남편 주님에게 버림받은 여인은 슬퍼하고 애통한다. ||62||

  10. ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ ॥

    결혼하지 않았을 때는 욕망으로 가득 차 있지만, 결혼하면 고통이 시작된다.

  11. ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ ॥੬੩॥

    파리드여, 그녀는 다시 미혼이 될 수 없다는 것을 후회한다. ||63||

  12. ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥

    백조들이 소금물이 고인 작은 연못에 내려앉았다.

  13. ਚਿੰਜੂ ਬੋੜਨਿੑ ਨਾ ਪੀਵਹਿ ਉਡਣ ਸੰਦੀ ਡੰਝ ॥੬੪॥

    그들은 부리를 담그지만 마시지 않는다. 여전히 목마른 채 날아간다. ||64||

  14. ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥

    백조들은 날아가서 곡식밭에 내려앉는다. 사람들은 그들을 쫓아내려고 한다.

  15. ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥੬੫॥

    생각 없는 사람들은 백조가 곡식을 먹지 않는다는 것을 모른다. ||65||

  16. ਚਲਿ ਚਲਿ ਗਈਆਂ ਪੰਖੀਆਂ ਜਿਨੑੀ ਵਸਾਏ ਤਲ ॥

    웅덩이에 살던 새들은 날아가 떠났다.

  17. ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥

    파리드여, 넘쳐흐르는 웅덩이도 사라질 것이고, 연꽃만 남을 것이다. ||66||

  18. ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥

    파리드여, 돌이 베개가 되고, 땅이 침대가 될 것이다. 벌레들이 너의 살을 파먹을 것이다.

  19. ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥

    수많은 시대가 지나가도, 너는 여전히 한쪽으로 누워 있을 것이다. ||67||

  20. ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥

    파리드여, 너의 아름다운 몸은 부서지고, 미묘한 숨결의 실은 끊어질 것이다.

  21. ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥

    오늘 죽음의 천사가 어느 집에 손님으로 갈 것인가? ||68||

  22. ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ ॥

    파리드여, 너의 아름다운 몸은 부서지고, 미묘한 숨결의 실은 끊어질 것이다.

  23. ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ ॥੬੯॥

    땅에 짐이 되었던 친구들은 어떻게 오늘 올 수 있겠는가? ||69||

  24. ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥

    파리드: 오, 신앙심 없는 개야, 이것은 좋은 삶의 방식이 아니다.

  25. ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥

    너는 다섯 번의 매일 기도하러 모스크에 오지 않는다. ||70||

  26. ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥

    일어나라, 파리드여, 몸을 정화하고 아침 기도를 드려라.

  27. ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥

    주님께 절하지 않는 머리는 잘라서 없애라. ||71||

  28. ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥

    주님께 절하지 않는 머리는 어떻게 해야 하는가?

  29. ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥੭੨॥

    장작 대신 화로에 넣어 태워라. ||72||

  30. ਫਰੀਦਾ ਕਿਥੈ ਤੈਡੇ ਮਾਪਿਆ ਜਿਨੑੀ ਤੂ ਜਣਿਓਹਿ ॥

    파리드여, 너를 낳아준 너의 부모는 어디에 있는가?

  31. ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥੭੩॥

    그들은 너를 떠났지만, 너는 여전히 너도 떠나야 한다는 것을 확신하지 못하는구나. ||73||

  32. ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥

    파리드여, 마음을 평평하게 만들고, 언덕과 골짜기를 없애라.

  33. ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੭੪॥

    그 후에는 지옥불이 너에게 다가오지 않을 것이다. ||74||

  34. ਮਹਲਾ ੫ ॥

    다섯 번째 메흘라:

  35. ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥

    파리드여, 창조주는 창조물 안에 있고, 창조물은 신 안에 거한다.

  36. ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥

    우리가 누구를 나쁘다고 부를 수 있는가? 그분 없이는 아무도 없다. ||75||

  37. ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥

    파리드여, 탯줄이 잘리던 날, 내 목이 대신 잘렸다면,

  38. ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥੭੬॥

    나는 그렇게 많은 어려움에 빠지지 않았을 것이고, 그렇게 많은 고통을 겪지 않았을 것이다. ||76||

  39. ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥

    나의 이빨, 발, 눈, 귀는 작동을 멈췄다.

  40. ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ ॥੭੭॥

    나의 몸은 "내가 알던 사람들이 나를 떠났다!"라고 외친다. ||77||

  41. ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥

    파리드여, 악을 선으로 갚고, 마음속에 분노를 품지 마라.

한국어 번역

이 번역은 기계 번역이며 아직 사람이 검수하지 않았습니다.