Sri Guru Granth Sahib Ji

앙(Ang) 1377

  1. ਮੁਕਤਿ ਪਦਾਰਥੁ ਪਾਈਐ ਠਾਕ ਨ ਅਵਘਟ ਘਾਟ ॥੨੩੧॥

    해탈의 보물을 얻으니, 주님께 이르는 험난한 길이 막히지 않네. ||231||

  2. ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ ॥

    카비르, 한 시간, 반 시간, 혹은 그 반이라도,

  3. ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥੨੩੨॥

    성스러운 자들과 이야기하는 것은 가치 있는 일이네. ||232||

  4. ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥

    카비르, 마리화나, 물고기, 술을 마시는 자들은,

  5. ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥

    어떤 순례, 금식, 의식을 따르더라도, 모두 지옥으로 갈 것이네. ||233||

  6. ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ ॥

    카비르, 나는 눈을 낮추고, 내 마음속에 친구를 소중히 간직하네.

  7. ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥

    나는 사랑하는 이와 모든 기쁨을 누리지만, 다른 사람에게는 알리지 않네. ||234||

  8. ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥

    하루 24시간, 매 시간마다, 내 영혼은 주님만을 바라보네.

  9. ਨੀਚੇ ਲੋਇਨ ਕਿਉ ਕਰਉ ਸਭ ਘਟ ਦੇਖਉ ਪੀਉ ॥੨੩੫॥

    왜 눈을 낮춰야 하는가? 나는 모든 마음속에서 사랑하는 이를 보네. ||235||

  10. ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥

    들어보세요, 나의 동반자들이여: 내 영혼은 사랑하는 이 안에 거하고, 사랑하는 이는 내 영혼 안에 거하네.

  11. ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥੨੩੬॥

    내 영혼과 사랑하는 이 사이에는 차이가 없음을 깨닫네. 내 마음속에 영혼이 있는지, 사랑하는 이가 있는지 구별할 수 없네. ||236||

  12. ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥

    카비르, 브라만은 세상의 구루일 수 있지만, 헌신자들의 구루는 아니네.

  13. ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥

    그는 네 개의 베다의 복잡함 속에서 썩어 죽어가네. ||237||

  14. ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥

    주님은 모래 속에 흩뿌려진 설탕과 같으니, 코끼리는 그것을 주워 담을 수 없네.

  15. ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥

    카비르가 말하길, 구루님께서 숭고한 깨달음을 주셨으니: 개미가 되어 그것을 먹어라. ||238||

  16. ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥

    카비르, 만약 당신이 주님과의 사랑의 게임을 하고 싶다면, 당신의 머리를 잘라 공으로 만드시오.

  17. ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥੨੩੯॥

    그 게임에 몰입하여, 될 대로 되게 하시오. ||239||

  18. ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ ॥

    카비르, 만약 당신이 주님과의 사랑의 게임을 하고 싶다면, 헌신적인 사람과 함께 하시오.

  19. ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥੨੪੦॥

    익지 않은 겨자씨를 짜면 기름도 깻묵도 나오지 않네. ||240||

  20. ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ ॥

    찾아 헤매는 사람은 맹인처럼 비틀거리고, 성자를 알아보지 못하네.

  21. ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ॥੨੪੧॥

    나마 데브가 말하길, 헌신자가 없이는 어떻게 주님을 얻을 수 있겠는가? ||241||

  22. ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥

    주님의 다이아몬드를 버리고, 다른 것에 희망을 두네.

  23. ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥

    그들은 지옥에 갈 것이니, 라비다스가 진실을 말하네. ||242||

  24. ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥

    카비르, 만약 당신이 가정을 이루어 산다면, 정의를 행하시오. 그렇지 않다면, 세상을 등지시오.

  25. ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ ॥੨੪੩॥

    만약 누군가 세상을 등졌다가 다시 세상의 얽매임에 빠진다면, 그는 끔찍한 불행을 겪을 것이네. ||243||

  26. ਸਲੋਕ ਸੇਖ ਫਰੀਦ ਕੇ

    셰이크 파리드 지의 샬록:

  27. ੴ ਸਤਿਗੁਰ ਪ੍ਰਸਾਦਿ ॥

    하나의 보편적인 창조주 하느님. 진정한 구루의 은총으로:

  28. ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥

    신부의 결혼 날은 미리 정해져 있네.

  29. ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥

    그날, 그녀가 듣기만 했던 죽음의 사자가 와서 그의 얼굴을 보여주네.

  30. ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥

    그것은 몸의 뼈를 부수고 무력한 영혼을 끄집어내네.

  31. ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥

    그 미리 정해진 결혼 시간은 피할 수 없네. 이것을 당신의 영혼에게 설명하시오.

  32. ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥

    영혼은 신부이고, 죽음은 신랑이네. 그는 그녀와 결혼하여 데려갈 것이네.

  33. ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥

    몸이 자신의 손으로 그녀를 떠나보낸 후, 누구의 목을 껴안을 것인가?

  34. ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥

    지옥으로 가는 다리는 머리카락보다 가늘다네. 당신은 귀로 그것에 대해 들어본 적이 없는가?

  35. ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥

    파리드, 부름이 왔으니, 조심하시오. 지금 당신 자신을 도둑맞지 않도록 하시오. ||1||

  36. ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥

    파리드, 주님의 문에서 겸손한 성자가 되는 것은 매우 어렵네.

한국어 번역

이 번역은 기계 번역이며 아직 사람이 검수하지 않았습니다.