Sri Guru Granth Sahib Ji

앙(Ang) 1374

  1. ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥

    우박이 녹아 물이 되어, 흘러 바다에 합쳐졌네. ||177||

  2. ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥

    카비르, 이 몸은 먼지를 모아 뭉쳐 놓은 것.

  3. ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥

    며칠 동안의 볼거리에 불과하니, 결국 흙은 흙으로 돌아가리라. ||178||

  4. ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥

    카비르, 몸은 해와 달이 뜨고 지는 것과 같으니.

  5. ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥੧੭੯॥

    구루, 우주의 주님을 만나지 못하면, 모두 다시 흙으로 돌아가리라. ||179||

  6. ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥

    두려움 없는 주님이 계신 곳에는 두려움이 없고, 두려움이 있는 곳에는 주님이 없네.

  7. ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥

    카비르가 깊이 생각한 후에 말하노니, 성도들이여, 마음속에 새겨 들으라. ||180||

  8. ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥

    카비르, 아무것도 모르는 자들은 평화로운 잠 속에서 삶을 보내네.

  9. ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥

    그러나 나는 수수께끼를 풀었으니, 온갖 어려움에 직면했네. ||181||

  10. ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥

    카비르, 매 맞은 자들은 많이 울부짖지만, 분리의 고통의 외침은 다르네.

  11. ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥੧੮੨॥

    신의 신비에 맞아, 카비르는 침묵하네. ||182||

  12. ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥

    카비르, 창에 찔리는 고통은 견디기 쉬우니, 숨을 앗아가기 때문이라.

  13. ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ ॥੧੮੩॥

    그러나 샤바드의 말씀을 견디는 자가 구루이니, 나는 그의 종이라. ||183||

  14. ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥

    카비르: 오 물라여, 어찌하여 미나레 꼭대기에 오르는가? 주님은 귀가 어둡지 않으시다.

  15. ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥

    그대를 위해 기도하는 그 분을, 그대 마음속에서 찾으라. ||184||

  16. ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ ॥

    셰이크가 스스로 만족하지 못한다면, 어찌하여 메카로 순례를 가는가?

  17. ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥

    카비르, 마음이 건강하고 온전하지 못한 자는, 어찌 주님을 얻을 수 있으랴? ||185||

  18. ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥

    카비르, 주님 알라를 숭배하라. 그 분을 기억하며 묵상하면, 고통과 괴로움이 사라지리라.

  19. ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥੧੮੬॥

    주님이 그대 마음속에 드러나시어, 타오르는 불길을 그 분의 이름으로 끄시리라. ||186||

  20. ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥

    카비르, 힘을 사용하는 것은 폭력이니, 합법이라고 말할지라도.

  21. ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥

    주님의 법정에서 그대의 행적이 불려질 때, 그대의 상태는 어떠할 것인가? ||187||

  22. ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥

    카비르, 소금으로 맛을 낸 콩과 쌀밥은 훌륭한 저녁 식사라.

  23. ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥

    빵과 함께 고기를 먹기 위해, 누가 자신의 목을 자르겠는가? ||188||

  24. ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥

    카비르, 구루의 손길이 닿았음을 알 수 있는 것은, 감정적인 집착과 육체적인 질병이 사라질 때라.

  25. ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥੧੮੯॥

    기쁨과 슬픔에 타오르지 않는 자, 그는 주님 자신이 되리라. ||189||

  26. ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥

    카비르, 주님의 이름 '람'을 부르는 데는 차이가 있으니, 이것은 깊이 생각해야 할 문제라.

  27. ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥

    모두가 다스라트의 아들과 경이로운 주님을 같은 '람'이라고 부르네. ||190||

  28. ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥

    카비르, '람'이라는 단어를, 모든 곳에 스며있는 주님을 말할 때만 사용하라. 그 구분을 분명히 해야 하느니.

  29. ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥

    하나의 '람'은 모든 곳에 스며들어 있고, 다른 '람'은 자신 안에만 갇혀 있네. ||191||

  30. ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥

    카비르, 성인도 주님도 섬기지 않는 집은,

  31. ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥

    화장터와 같으니, 악마가 그 안에 거하리라. ||192||

  32. ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥

    카비르, 나는 벙어리가 되고, 미치광이가 되고, 귀머거리가 되었네.

  33. ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥

    나는 불구자가 되었으니, 진정한 구루께서 화살로 나를 꿰뚫으셨네. ||193||

  34. ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥

    카비르, 진정한 구루, 영적인 전사가, 화살 하나로 나를 쏘았네.

  35. ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥

    맞는 순간, 나는 땅에 쓰러졌으니, 심장에 구멍이 뚫렸네. ||194||

  36. ਕਬੀਰ ਨਿਰਮਲ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰ ॥

    카비르, 하늘에서 떨어진 깨끗한 물방울이, 더러운 땅에 떨어졌네.

한국어 번역

이 번역은 기계 번역이며 아직 사람이 검수하지 않았습니다.