Sri Guru Granth Sahib Ji

앙(Ang) 1370

  1. ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥

    그 자신은 네 베다 안에서 익사하고, 제자들도 익사시키는구나. ||104||

  2. ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥

    카비르, 필멸자가 지은 모든 죄를 숨기려 하는구나.

  3. ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ ॥੧੦੫॥

    그러나 결국, 다르마의 정의로운 심판관이 조사할 때 모든 것이 드러나리라. ||105||

  4. ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥

    카비르, 주님을 묵상하는 것을 버리고 큰 가족을 부양하는구나.

  5. ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥

    세상사에 계속 관여하지만, 형제자매와 친척은 아무도 남지 않으리라. ||106||

  6. ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥

    카비르, 주님을 묵상하는 것을 버리고, 밤에 일어나 죽은 자의 영혼을 깨우러 가는 자들은,

  7. ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥

    뱀으로 환생하여 자신의 자손을 먹으리라. ||107||

  8. ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥

    카비르, 주님을 묵상하는 것을 버리고, 아호이의 의례적인 금식을 지키는 여인은,

  9. ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥

    당나귀로 환생하여 무거운 짐을 지게 되리라. ||108||

  10. ਕਬੀਰ ਚਤੁਰਾਈ ਅਤਿ ਘਨੀ ਹਰਿ ਜਪਿ ਹਿਰਦੈ ਮਾਹਿ ॥

    카비르, 마음속으로 주님을 찬양하고 묵상하는 것이 가장 현명한 지혜이니라.

  11. ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥੧੦੯॥

    돼지 위에서 노는 것과 같으니, 떨어지면 쉴 곳을 찾지 못하리라. ||109||

  12. ਕਬੀਰ ਸੋੁਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ ॥

    카비르, 주님의 이름을 말하는 입은 복이 있도다.

  13. ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥

    그것은 몸과 온 마을을 정화하리라. ||110||

  14. ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ ॥

    카비르, 주님의 종이 태어나는 가문은 좋은 가문이니라.

  15. ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ ॥੧੧੧॥

    그러나 주님의 종이 태어나지 않는 가문은 쓸모없는 잡초와 같으니라. ||111||

  16. ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥

    카비르, 어떤 이들은 많은 말, 코끼리, 마차를 가지고 수천 개의 깃발을 휘날리는구나.

  17. ਇਆ ਸੁਖ ਤੇ ਭਿਖੵਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥

    그러나 주님을 기억하며 묵상하며 날들을 보내면, 이러한 안락함보다 구걸하는 것이 더 나으니라. ||112||

  18. ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ ॥

    카비르, 나는 어깨에 북을 메고 온 세상을 헤매었노라.

  19. ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ ॥੧੧੩॥

    누구도 누구에게 속하지 않으니, 나는 그것을 보고 주의 깊게 연구했노라. ||113||

  20. ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥

    진주가 길에 흩어져 있지만, 눈먼 자가 지나가는구나.

  21. ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥੧੧੪॥

    우주의 주님의 빛이 없다면, 세상은 그들을 그냥 지나쳐 버리리라. ||114||

  22. ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥

    내 가족은 익사했도다, 카비르, 내 아들 카말의 탄생 이후로.

  23. ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥੧੧੫॥

    그는 주님을 묵상하는 것을 버리고, 재물을 집으로 가져오는구나. ||115||

  24. ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥

    카비르, 성자를 만나러 가되, 아무도 데려가지 말라.

  25. ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥

    뒤돌아보지 말고 계속 나아가라. 될 대로 되리라. ||116||

  26. ਕਬੀਰ ਜਗੁ ਬਾਧਿਓ ਜਿਹ ਜੇਵਰੀ ਤਿਹ ਮਤ ਬੰਧਹੁ ਕਬੀਰ ॥

    카비르, 온 세상을 묶는 사슬로 너 자신을 묶지 말라.

  27. ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥੧੧੭॥

    소금이 밀가루에 녹아 없어지듯이, 너의 금빛 몸도 사라지리라. ||117||

  28. ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ ॥

    카비르, 영혼-백조는 날아가고, 몸은 묻히는데, 여전히 그는 몸짓을 하는구나.

  29. ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ ॥੧੧੮॥

    심지어 그때조차도, 필멸자는 그의 눈에서 잔인한 표정을 버리지 못하는구나. ||118||

  30. ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥

    카비르: 내 눈으로 주님을 보고, 내 귀로 주님의 이름을 듣습니다.

  31. ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥੧੧੯॥

    내 혀로 주님의 이름을 찬양하고, 주님의 연꽃 발을 내 마음속에 모시겠습니다. ||119||

  32. ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥

    카비르, 나는 진정한 구루의 은총으로 천국과 지옥에서 벗어났습니다.

  33. ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥੧੨੦॥

    처음부터 끝까지, 나는 주님의 연꽃 발의 기쁨 속에 머무르리라. ||120||

  34. ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥

    카비르, 주님의 연꽃 발의 기쁨의 크기를 어떻게 묘사할 수 있을까?

  35. ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥

    그 숭고한 영광을 묘사할 수 없으니, 보아야만 알 수 있느니라. ||121||

  36. ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥

    카비르, 내가 본 것을 어떻게 묘사할 수 있을까? 아무도 내 말을 믿지 않으리라.

  37. ਹਰਿ ਜੈਸਾ ਤੈਸਾ ਉਹੀ ਰਹਉ ਹਰਖਿ ਗੁਨ ਗਾਇ ॥੧੨੨॥

    주님은 그분 그대로이시니. 나는 기쁨 속에서 그분의 영광스러운 찬양을 노래하리라. ||122||

한국어 번역

이 번역은 기계 번역이며 아직 사람이 검수하지 않았습니다.