Sri Guru Granth Sahib Ji

앙(Ang) 1302

  1. ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥

    나는 경이롭고, 경이롭고, 경이롭고 놀라워라, 내 사랑하는 이의 짙은 진홍색으로 물들었네.

  2. ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥

    나낙이 말하되, 성도들은 이 숭고한 정수를 맛보나니, 마치 벙어리가 달콤한 사탕을 맛보고 미소짓는 것과 같으니라. ||2||1||20||

  3. ਕਾਨੜਾ ਮਹਲਾ ੫ ॥

    카나라, 다섯 번째 메흘라:

  4. ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥

    성도들은 하느님 외에는 아무것도 알지 못하네.

  5. ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥

    그들은 높고 낮은 모든 것을 평등하게 바라보며, 입으로는 그분을 말하고 마음으로는 그분을 존경하네. ||1|| 멈춤 ||

  6. ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥

    그분은 모든 마음속에 가득 차 계시니, 평화의 바다시요, 두려움을 없애시는 분이시라. 그분은 나의 프라나, 생명의 숨결이시라.

  7. ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥

    내 마음은 밝아지고, 내 의심은 사라졌으니, 구루께서 그의 만트라를 내 귀에 속삭여 주셨기 때문이라. ||1||

  8. ਕਰਤ ਰਹੇ ਕ੍ਰਤਗੵ ਕਰੁਣਾ ਮੈ ਅੰਤਰਜਾਮੀ ਗੵਿਾਨ ॥

    그분은 전능하시고, 자비의 바다시며, 모든 것을 아시는 마음의 탐색자시라.

  9. ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥

    하루 스물네 시간 나낙은 그분의 찬양을 노래하며, 주님의 선물을 구걸하네. ||2||2||21||

  10. ਕਾਨੜਾ ਮਹਲਾ ੫ ॥

    카나라, 다섯 번째 메흘라:

  11. ਕਹਨ ਕਹਾਵਨ ਕਉ ਕਈ ਕੇਤੈ ॥

    많은 이들이 하느님에 대해 말하고 이야기하네.

  12. ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥

    그러나 요가의 본질을 이해하는 겸손한 종은 매우 드무니라. ||1|| 멈춤 ||

  13. ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥

    그에게는 고통이 없으니, 완전히 평화롭도다. 그의 눈으로 그는 오직 하나의 주님만을 보네.

  14. ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥

    그에게는 악한 사람이 없으니, 모두가 선하도다. 패배는 없으니, 그는 완전히 승리했도다. ||1||

  15. ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥

    그는 결코 슬픔에 잠기지 않으니, 항상 행복하도다. 그러나 그는 이것을 포기하고 아무것도 취하지 않네.

  16. ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥

    나낙이 말하되, 주님의 겸손한 종은 그 자신이 주님이시니, 하르, 하르, 그는 윤회하지 않네. ||2||3||22||

  17. ਕਾਨੜਾ ਮਹਲਾ ੫ ॥

    카나라, 다섯 번째 메흘라:

  18. ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥

    내 마음이 내 사랑하는 이를 결코 잊지 않기를 기도하네.

  19. ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥

    내 몸과 마음은 그분과 섞여 있지만, 유혹자인 마야가 나를 유혹하고 있네, 오 나의 어머니. ||1|| 멈춤 ||

  20. ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥

    내 고통과 좌절을 말하는 자들은 그들 자신도 붙잡혀 갇혀 있네.

  21. ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥੧॥

    온갖 방식으로 마야는 그물을 던졌으니, 그 매듭을 풀 수 없네. ||1||

  22. ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥

    방황하고 헤매던 노예 나낙은 성도들의 성소로 왔네.

  23. ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥

    무지, 의심, 감정적 애착, 마야의 사랑의 끈이 끊어졌으니, 하느님께서 나를 껴안아 주시네. ||2||4||23||

  24. ਕਾਨੜਾ ਮਹਲਾ ੫ ॥

    카나라, 다섯 번째 메흘라:

  25. ਆਨਦ ਰੰਗ ਬਿਨੋਦ ਹਮਾਰੈ ॥

    내 집은 황홀경, 기쁨, 즐거움으로 가득 차 있네.

  26. ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥

    나는 나암을 노래하고, 나암을 명상하네. 나암은 내 생명의 숨결의 지지대라. ||1|| 멈춤 ||

  27. ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥

    나암은 영적인 지혜요, 나암은 나의 정화의 목욕이라. 하르 나암은 내 모든 일을 해결해 주네.

  28. ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥

    나암, 주님의 이름은 영광스러운 웅장함이요, 나암은 영광스러운 위대함이라. 주님의 이름은 나를 끔찍한 세상의 바다에서 건져 주시네. ||1||

  29. ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥

    헤아릴 수 없는 보물, 값을 매길 수 없는 보석, 나는 그것을 구루의 발을 통해 받았네.

  30. ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥

    나낙이 말하되, 하느님께서 자비로우시니, 내 마음은 그분의 다르샨의 축복받은 시현에 취해 있네. ||2||5||24||

  31. ਕਾਨੜਾ ਮਹਲਾ ੫ ॥

    카나라, 다섯 번째 메흘라:

  32. ਸਾਜਨ ਮੀਤ ਸੁਆਮੀ ਨੇਰੋ ॥

    나의 친구, 나의 가장 친한 친구, 나의 주님과 스승은 가까이 계시네.

  33. ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥

    그분은 모든 것을 보고 들으시며, 모든 이와 함께 계시네. 너는 잠시 동안 여기 있으니, 왜 악을 행하는가? ||1|| 멈춤 ||

  34. ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ ॥

    나암을 제외하고, 네가 관여하는 모든 것은 아무것도 아니니, 아무것도 네 것이 아니네.

  35. ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ ॥੧॥

    이후에는 모든 것이 네 시야에 드러나겠지만, 이 세상에서는 모두가 의심의 어둠에 유혹되네. ||1||

  36. ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥

    사람들은 마야에 갇혀, 자녀와 배우자에게 집착하네. 그들은 위대하고 관대한 주시는 분을 잊었네.

한국어 번역

이 번역은 기계 번역이며 아직 사람이 검수하지 않았습니다.