Sri Guru Granth Sahib Ji

앙(Ang) 1207

  1. ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥

    사랑하는 이를 사랑하는 마음은 하리의 환영을 언제 볼 수 있을지 고민한다.

  2. ਜਤਨ ਕਰਉ ਇਹੁ ਮਨੁ ਨਹੀ ਧੀਰੈ ਕੋਊ ਹੈ ਰੇ ਸੰਤੁ ਮਿਲਾਈ ॥੧॥

    많은 노력에도 불구하고, 이 마음은 인내심이 없으며, 성인이 하나님과 화해하게 하라. 1.

  3. ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ ॥

    나는 노래, 고행, 절제와 덕 등을 희생하고 그에게 모든 행복을 바칠 것이다.

  4. ਏਕ ਨਿਮਖ ਪ੍ਰਿਅ ਦਰਸੁ ਦਿਖਾਵੈ ਤਿਸੁ ਸੰਤਨ ਕੈ ਬਲਿ ਜਾਂਈ ॥੨॥

    사랑하는 주님을 잠시라도 볼 수 있다면, 나는 그 성인 같은 사람에게 나 자신을 바치겠다. 2.

  5. ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥

    나는 많이 애원하고 간청하며, 밤낮으로 봉사에 몰두한다.

  6. ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ ॥੩॥

    사랑하는 이의 말을 듣는 자를 위해 내 자존심을 버리겠다. 3.

  7. ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥

    구루와 사트구루가 화해했을 때, 그녀는 그의 성격에 놀랐다.

  8. ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥੪॥੧॥੧੫॥

    오, 나낙! 마음속에 자비로우신 주님을 찾은 후, 모든 질투는 해소되었습니다. 4. 1. 15.

  9. ਸਾਰਗ ਮਹਲਾ ੫ ॥

    사르그 마할 5.

  10. ਰੇ ਮੂੜੑੇ ਤੂ ਕਿਉ ਸਿਮਰਤ ਅਬ ਨਾਹੀ ॥

    어리석은 자여, 왜 지금 주님을 묵상하지 않는가?

  11. ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥

    태아의 지옥 같은 곳에서 거꾸로 누워 있으면서도 그는 매 순간 명상하며 찬양을 노래했다. 1. 기다려.

  12. ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ ॥

    수많은 방랑 후 드문 인간 출생이 이루어졌습니다.

  13. ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥੧॥

    자궁을 떠나는 순간, 당신은 세상에 흡수됩니다. 1.

  14. ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ ॥

    밤낮으로 악행과 속임수, 쓸데없는 짓을 하고 있어.

  15. ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥੨॥

    당신은 곡물 없는 농업의 깊은 곳에 종사하며 고통받고 있습니다. 2.

  16. ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ ॥

    거짓말쟁이가 되어 일시적인 일에 얽혀 거짓말에 집착하게 됩니다.

  17. ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ ॥੩॥

    아, 미쳤구나! 다람라즈가 당신을 데려가면, 얼굴이 검게 그을려 일어날 것입니다. 3.

  18. ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ ॥

    그는 주님과 만난 사람이고, 자신도 주님을 가지고 있으며, 행운을 가진 사람이다.

  19. ਕਹੁ ਨਾਨਕ ਤਿਨੑ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥

    나낙이 말합니다. 나는 마음속에 집착하지 않고 남아있는 겸손한 존재에게 희생됩니다. ||4||2||16||

  20. ਸਾਰਗ ਮਹਲਾ ੫ ॥

    사르그 마할 5.

  21. ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥

    오, 엄마! 사랑하는 주님 없이 어떻게 살 수 있겠습니까,

  22. ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥੧॥ ਰਹਾਉ ॥

    분리되면 시신은 시체처럼 변해 집 안에 머물 수 없습니다. 1. 기다려.

  23. ਜੀਅ ਹਂੀਅ ਪ੍ਰਾਨ ਕੋ ਦਾਤਾ ਜਾ ਕੈ ਸੰਗਿ ਸੁਹਾਈ ॥

    그분은 영혼, 마음, 생명의 숨결을 주시는 분이십니다. 그분과 함께 있으면, 우리는 기쁨으로 장식됩니다.

  24. ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ ਪ੍ਰਭ ਮੰਗਲ ਗੁਣ ਗਾਈ ॥੧॥

    오, 신도들이여! 저를 불쌍히 여기소서, 제가 계속해서 주님을 찬양할 수 있게 하소서. 1.

  25. ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾੲਂੀ ॥

    저는 성인의 발에 이마를 댑니다. 제 눈은 그들의 먼지를 갈망합니다.

  26. ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥੨॥੩॥੧੭॥

    오, 나낙! 하나님과 화해하신 은혜로 저는 계속해서 희생합니다. 2. 3. 17.

  27. ਸਾਰਗ ਮਹਲਾ ੫ ॥

    사르그 마할 5.

  28. ਉਆ ਅਉਸਰ ਕੈ ਹਉ ਬਲਿ ਜਾਈ ॥

    그때 나는 발리하리로 간다,

  29. ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ ਰਹਾਉ ॥

    그가 여덟 번이나 주인을 명상했을 때, 운 좋게 그를 만났다. 1. 기다려.

  30. ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ ॥

    노예들의 노예 신봉자 카비르는 선하고 산 신도는 훌륭하다.

  31. ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥

    신자 남데브는 위대하며, 동정심 많은 라비다들은 계속해서 주님을 사랑했습니다. 1.

  32. ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ ॥

    이 몸, 영혼, 몸, 재산 등은 모두 성인과 사람들에게 바쳐지며, 이 마음은 성인들의 발과 같습니다.

  33. ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥

    구루 나낙은 성인들의 위엄으로 모든 환상이 깨지고 스승이 발견되었다고 말합니다. 2. 4. 18.

  34. ਸਾਰਗ ਮਹਲਾ ੫ ॥

    사르그 마할 5.

  35. ਮਨੋਰਥ ਪੂਰੇ ਸਤਿਗੁਰ ਆਪਿ ॥

    사드구루께서 제 소원을 이루셨습니다.

한국어 번역

이 번역은 기계 번역이며 아직 사람이 검수하지 않았습니다.