Sri Guru Granth Sahib Ji

앙(Ang) 1201

  1. ਸਾਰੰਗ ਮਹਲਾ ੪ ॥

    사랑마할 4.

  2. ਜਪਿ ਮਨ ਨਰਹਰੇ ਨਰਹਰ ਸੁਆਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰਿ ਪ੍ਰੀਤਮੁ ਮੋਰਾ ॥੧॥ ਰਹਾਉ ॥

    오, 내 마음! 나라야나를 노래하고, 슈리 하리는 모든 신들이 숭배하는 신이며, 슈리 람은 나의 사랑하는 신이라는 것을 노래하십시오. 1. 머무르다.

  3. ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ ਪੰਚ ਸਬਦ ਵਡ ਭਾਗ ਮਥੋਰਾ ॥

    신의 찬양이 있는 집에서, 라마의 찬양이 노래되고, 그 집에는 무수한 행복과 행복이 있고, 큰 행운이 깨어납니다.

  4. ਤਿਨੑ ਜਨ ਕੇ ਸਭਿ ਪਾਪ ਗਏ ਸਭਿ ਦੋਖ ਗਏ ਸਭਿ ਰੋਗ ਗਏ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ ਤਿਨੑ ਜਨ ਕੇ ਹਰਿ ਮਾਰਿ ਕਢੇ ਪੰਚ ਚੋਰਾ ॥੧॥

    그 헌애자들의 모든 죄, 결점, 질병, 정욕, 분노, 탐욕, 집착, 교만이 제거됩니다. 신은 그 헌애자들의 다섯 가지 성적 악덕을 죽이고 추방하십니다. 1.

  5. ਹਰਿ ਰਾਮ ਬੋਲਹੁ ਹਰਿ ਸਾਧੂ ਹਰਿ ਕੇ ਜਨ ਸਾਧੂ ਜਗਦੀਸੁ ਜਪਹੁ ਮਨਿ ਬਚਨਿ ਕਰਮਿ ਹਰਿ ਹਰਿ ਆਰਾਧੂ ਹਰਿ ਕੇ ਜਨ ਸਾਧੂ ॥

    신의 신봉자, 현자들은 라마의 이름만 말하고 그 자그디쉬를 외칩니다. 신의 신자들은 마음과 말과 행동으로 하리를 숭배합니다.

  6. ਹਰਿ ਰਾਮ ਬੋਲਿ ਹਰਿ ਰਾਮ ਬੋਲਿ ਸਭਿ ਪਾਪ ਗਵਾਧੂ ॥

    그들은 라마의 이름을 외움으로써 모든 죄를 제거합니다.

  7. ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੋੁਰਾ ॥

    그들은 끊임없이 깨어 있으며 항상 Jagadishwar를 외치며 행복을 찾습니다.

  8. ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮੁ ਅਰਥੁ ਕਾਮ ਮੋਖੁ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ॥੨॥੨॥੯॥

    그들은 Dharma, Artha, Kama, Moksha 및 원하는 결과를 얻습니다. 오 나낙! 헌애자들은 신의 헌신에 몰두합니다. 2. 2. 6.

  9. ਸਾਰਗ ਮਹਲਾ ੪ ॥

    사라가 마할 4.

  10. ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥

    오, 내 마음! Madhav, Madhusudan, Srihari, Srirang, Satyamvarupa Parameshwar, Antaryami Prabhu의 찬송가를 부르십시오.

  11. ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰਿ ਪ੍ਰੀਤਮ ਗੁਨ ਗਾਓੁ ॥੧॥ ਰਹਾਉ ॥

    그는 모든 슬픔을 파괴하시고 모든 행복을 주시며 사랑하는 하리를 찬양하시는 분입니다. 1. 머무르다.

  12. ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥

    하나님은 모든 것에 스며들고, 모든 몸 안에 거하시며, 바다와 땅과 땅과 모든 것 안에 거하십니다. 나는 Hari Darshan을 좋아합니다.

  13. ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥

    성자, 신의 헌애자, 사랑하는 성인이 내게 와서 참된 길을 보여준다면,

  14. ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓੁ ॥੧॥

    나는 그 위대한 사람의 발을 문질러 내 발을 씻을 것입니다. 1.

  15. ਹਰਿ ਜਨ ਕਉ ਹਰਿ ਮਿਲਿਆ ਹਰਿ ਸਰਧਾ ਤੇ ਮਿਲਿਆ ਗੁਰਮੁਖਿ ਹਰਿ ਮਿਲਿਆ ॥

    신의 헌애자는 온전한 헌신을 통해서만 신을 발견하고 구루의 현존 속에서 신을 만났습니다.

  16. ਮੇਰੈ ਮਨਿ ਤਨਿ ਆਨੰਦ ਭਏ ਮੈ ਦੇਖਿਆ ਹਰਿ ਰਾਓੁ ॥

    하나님을 보았을 때 마음과 몸이 기쁨을 느꼈습니다.

  17. ਜਨ ਨਾਨਕ ਕਉ ਕਿਰਪਾ ਭਈ ਹਰਿ ਕੀ ਕਿਰਪਾ ਭਈ ਜਗਦੀਸੁਰ ਕਿਰਪਾ ਭਈ ॥

    나낙은 내가 자가디슈와르 스리하리의 은총을 받았을 때

  18. ਮੈ ਅਨਦਿਨੋ ਸਦ ਸਦ ਸਦਾ ਹਰਿ ਜਪਿਆ ਹਰਿ ਨਾਓੁ ॥੨॥੩॥੧੦॥

    나는 밤낮으로 하리의 이름을 외웠습니다. 2. 3. 10.

  19. ਸਾਰਗ ਮਹਲਾ ੪ ॥

    사라가 마할 4.

  20. ਜਪਿ ਮਨ ਨਿਰਭਉ ॥

    오, 내 마음! 하나님을 경배하라, 그분은 두려움이 없으시고,

  21. ਸਤਿ ਸਤਿ ਸਦਾ ਸਤਿ ॥

    그는 항상 영원한 형상을 가지고 계시며,

  22. ਨਿਰਵੈਰੁ ਅਕਾਲ ਮੂਰਤਿ ॥

    그는 적대감이 없고, 그 시대를 초월한 브라흐마 우상은 불멸이며,

  23. ਆਜੂਨੀ ਸੰਭਉ ॥

    그는 탄생과 죽음을 초월하고, 스스로 빛나게 되셨고,

  24. ਮੇਰੇ ਮਨ ਅਨਦਿਨੋੁ ਧਿਆਇ ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥

    그 음식에는 물이 없습니다. 오, 내 마음! 항상 그 니란카라를 명상하세요. 1. 머무르다.

  25. ਹਰਿ ਦਰਸਨ ਕਉ ਹਰਿ ਦਰਸਨ ਕਉ ਕੋਟਿ ਕੋਟਿ ਤੇਤੀਸ ਸਿਧ ਜਤੀ ਜੋਗੀ ਤਟ ਤੀਰਥ ਪਰਭਵਨ ਕਰਤ ਰਹਤ ਨਿਰਾਹਾਰੀ ॥

    33천만 명의 신, 싯다, 독신자, 요기들이 신을 만나고 금식과 금식을 지키기 위해 강둑과 순례를 여행합니다.

  26. ਤਿਨ ਜਨ ਕੀ ਸੇਵਾ ਥਾਇ ਪਈ ਜਿਨੑ ਕਉ ਕਿਰਪਾਲ ਹੋਵਤੁ ਬਨਵਾਰੀ ॥੧॥

    신께서 은혜를 베푸시는 헌애자들에 대한 봉사는 성공적입니다. 1.

  27. ਹਰਿ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰਿ ਰਾਮ ਮੁਰਾਰੀ ॥

    오직 신의 가장 좋은 헌애자들과 성도들만이 선하고 신에게 소중합니다.

  28. ਜਿਨੑ ਕਾ ਅੰਗੁ ਕਰੈ ਮੇਰਾ ਸੁਆਮੀ ਤਿਨੑ ਕੀ ਨਾਨਕ ਹਰਿ ਪੈਜ ਸਵਾਰੀ ॥੨॥੪॥੧੧॥

    오 나낙! 내 주인은 그가 지지하는 사람들의 수치를 구합니다. 2. 4. 11.

한국어 번역

이 번역은 기계 번역이며 아직 사람이 검수하지 않았습니다.